ਹੇਮਾ ਮਾਲਿਨੀ ਦੇ ਮਾਨਸਾ 'ਚ ਰੋਡ ਸ਼ੋਅ 'ਚ ਪਹੁੰਚੇ ਲੋਕਾਂ ਦੀਆਂ ਉਮੀਦਾਂ ਕੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੇਮਾ ਮਾਲਿਨੀ ਜਦੋਂ ਮਾਨਸਾ ਦੀਆਂ ਸੜਕਾਂ ’ਤੇ ਉਤਰੀ ਤਾਂ ਫੈਨਜ਼ ਨੇ ਕੀ ਕਿਹਾ

ਹੇਮਾ ਮਾਲਿਨੀ ਭਾਜਪਾ ਦੀ ਟਿਕਟ 'ਤੇ ਮਥੁਰਾ ਤੋਂ ਲੋਕ ਸਭਾ ਚੋਣ ਲੜ ਰਹੀ ਹੈ। ਹੇਮਾ ਮਾਲਿਨੀ ਸਾਲ 2014 ਵਿੱਚ ਪਹਿਲੀ ਵਾਰੀ ਲੋਕ ਸਭਾ ਮੈਂਬਰ ਬਣੀ।

ਰਿਪੋਰਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)