ਇੰਜੀਨੀਅਰ ਦੀ ਨੌਕਰੀ ਛੱਡ ਕੇ ਭਾਰਤ 'ਚ ਡਾਂਸ ਸਿੱਖਦੀ ਵਿਦੇਸ਼ੀ ਮਹਿਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੰਜੀਨੀਅਰ ਦੀ ਨੌਕਰੀ ਛੱਡ ਕੇ ਭਾਰਤ 'ਚ ਡਾਂਸ ਸਿੱਖਦੀ ਵਿਦੇਸ਼ੀ ਮਹਿਲਾ

ਬੁਲਗੇਰੀਆ ਦੀ ਰਹਿਣ ਵਾਲੀ ਕਾਤਿਆ ਭਾਰਤ ’ਚ ਕਲਾਸੀਕਲ ਡਾਂਸ ਸਿੱਖ ਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਆਪਣੀ ਇੰਜੀਨੀਅਰ ਦੀ ਨੌਕਰੀ ਛੱਡ ਦਿੱਤੀ।

ਉਹ ਭਰਤਨਾਟਿਆਮ, ਕਥਕ ਅਤੇ ਓਡੀਸੀ ਡਾਂਸ ਸਿੱਖ ਰਹੇ ਹਨ।

ਕਾਤਿਆ ਮੁਤਾਬਕ ਉਹ ਭਾਰਤੀ ਸੱਭਿਆਚਾਰ ਨੂੰ ਫੈਲਾਉਣ ਅਤੇ ਭਾਰਤੀ ਨਾਚ ਨੂੰ ਬੁਲਗੇਰੀਆ ਦੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਿਪੋਰਟ: ਐਸ਼ਵਰਿਆ ਰਵੀਸ਼ੰਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ