ਭਾਰਤ ਵਿੱਚ ਚੋਣਾਂ ਖ਼ਤਮ, ਹੁਣ ਕੀ ਹੋਏਗਾ ਅੱਗੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ ਵਿੱਚ ਚੋਣਾਂ ਖ਼ਤਮ, ਹੁਣ ਕੀ ਹੋਏਗਾ ਅੱਗੇ

ਭਾਰਤ ਵਿੱਚ 6 ਹਫ਼ਤਿਆਂ ’ਚ ਨਵੀਂ ਲੋਕ ਸਭਾ ਲਈ ਸੱਤ ਗੇੜਾਂ ’ਚ ਵੋਟਿੰਗ ਖ਼ਤਮ ਹੋ ਗਈ ਹੈ। ਪਰ ਪ੍ਰਬੰਧਕਾਂ ਲਈ ਇਹ ਸੌਖਾ ਨਹੀਂ। ਹਰੇਕ ਵੋਟਰ ਤੱਕ ਪਹੁੰਚਣ ਦਾ ਟੀਚਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)