ਉਮੀਦਵਾਰ ਜਿਨ੍ਹਾਂ ਦੀ ਚਰਚਾ ਸ਼ਾਇਦ 23 ਮਈ ਨੂੰ ਨਾ ਹੋਵੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉਹ ਉਮੀਦਵਾਰ ਜਿਨ੍ਹਾਂ ਦੀ ਚਰਚਾ ਸ਼ਾਇਦ ਤੁਹਾਨੂੰ 23 ਮਈ ਵਾਲੇ ਦਿਨ ਸੁਣਨ ਨੂੰ ਨਾ ਮਿਲੇ

ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉੱਤਰੇ ਇਹ ਉਮੀਦਵਾਰ ਆਪੋ-ਆਪਣੇ ਸੂਬਿਆਂ ’ਚ ਕਈ ਮਸਲਿਆਂ ਨੂੰ ਮੁੱਖ ਰੱਖ ਕੇ ਲੋਕਾਂ ਦੇ ਦਰ 'ਤੇ ਗਏ ਪਰ 23 ਮਈ ਨੂੰ ਇਨ੍ਹਾਂ ਦੀ ਚਰਚਾ ਕਿੰਨੀ ਕੁ ਰਹੇਗੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)