ਲੋਕ ਸਭਾ ਚੋਣਾਂ: 50,000 ਕਰੋੜ ਰੁਪਏ ਖਰਚ ਕੌਣ ਕਰਦਾ ਹੈ ਤੇ ਕਿੱਥੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੋਕ ਸਭਾ ਚੋਣਾਂ: 50,000 ਕਰੋੜ ਰੁਪਏ ਖਰਚ ਕੌਣ ਕਰਦਾ ਹੈ ਤੇ ਕਿੱਥੇ

543 ਸੀਟਾਂ, 8000 ਤੋਂ ਜ਼ਿਆਦਾ ਉਮੀਦਵਾਰ, 90 ਕਰੋੜ ਵੋਟਰ — ਪਰ ਭਾਰਤ ਦੀਆਂ 2019 ਲੋਕ ਸਭ ਚੋਣਾਂ ਦਾ ਖਰਚਾ?

ਇੱਕ ਰਿਸਰਚ ਮੁਤਾਬਕ ਪਾਰਟੀਆਂ ਤੇ ਕੈਂਡੀਡੇਟ ਵੱਲੋਂ, ਕਾਲਾ-ਚਿੱਟਾ ਮਿਲਾ ਕੇ, ਕੁਲ 50,000 ਕਰੋੜ ਰੁਪਏ!

ਅੱਜ ਤੱਕ ਦੀਆਂ ਸਭ ਤੋਂ ਮਹਿੰਗੀਆਂ ਭਾਰਤੀ ਲੋਕ ਸਭਾ ਚੋਣਾਂ ’ਚ ਪਾਰਟੀਆਂ ਵੱਲੋਂ ਇਹ ਖਰਚਾ ਹੁੰਦਾ ਕਿੱਥੇ ਹੈ ਤੇ ਇੰਨੇ ਪੈਸਿਆਂ ਨਾਲ ਹੋਰ ਕੀ ਹੋ ਸਕਦਾ ਹੈ?

(ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ)