ਮੇਰੇ ਸਮਲਿੰਗੀ ਹੋਣ ਬਾਰੇ, ਕੋਈ ਹੋਰ ਦੱਸੇ ਮੈਂ ਆਪ ਹੀ ਦੱਸ ਦਿੱਤਾ - ਦੂਤੀ ਚੰਦ, ਦੌੜਾਕ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਾਂ ਸਮਲਿੰਗੀ ਹਾਂ ਤੇ ਪਾਰਟਨਰ ਬਚਪਨ ਦੀ ਦੋਸਤ ਹੈ - ਦੂਤੀ ਚੰਦ, ਦੌੜਾਕ

ਦੂਤੀ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਗ਼ੈਰ-ਕਾਨੂੰਨੀ ਨਹੀਂ ਹੈ ਤੇ ਉਹ ਸਮਾਂ ਆਉਣ ’ਤੇ ਆਪਣੀ ਸਾਥੀ ਨਾਲ ਵਿਆਹ ਕਰਾ ਕੇ ਘੜ ਵਸਾਉਣਾ ਚਾਹੁਣਗੇ।

ਫਿਲਹਾਲ ਉਨ੍ਹਾਂ ਦਾ ਨਿਸ਼ਾਨਾ ਆਉਣ ਵਾਲੇ ਟੋਕੀਓ ਉਲੰਪਿਕ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਹਾਲਾਂਕਿ ਵਿਦੇਸ਼ਾਂ ਵਿੱਚ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਸਮਲਿੰਗੀ ਵਿਆਹ ਕਰਵਾਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।