ਸੰਨੀ ਦਿਓਲ- 'ਢਾਈ ਕਿੱਲੋ ਦਾ ਹੱਥ ਹੁਣ ਹੋਰ ਭਾਰੀ ਹੋ ਗਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Election Result 2019: ਸੰਨੀ ਦਿਓਲ- 'ਢਾਈ ਕਿੱਲੋ ਦਾ ਹੱਥ ਹੁਣ ਹੋਰ ਭਾਰੀ ਹੋ ਗਿਆ'

ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਹਨ। ਉਹ ਇਸ ਵੇਲੇ ਅੱਗੇ ਚੱਲ ਰਹੇ ਹਨ। ਗੁਰਦਾਸਪੁਰ ਤੋਂ ਕਾਂਗਰਸ ਵੱਲੋਂ ਸੁਨੀਲ ਜਾਖੜ ਚੋਣ ਮੈਦਾਨ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)