ਭਾਰਤ 'ਚ ਜੁਮਲੇਬਾਜ਼ੀ ਦੀ ਸਿਆਸਤ ਚੱਲਦੀ ਹੈ: ਧਰਮਵੀਰ ਗਾਂਧੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਭਾਰਤ 'ਚ ਜੁਮਲੇਬਾਜ਼ੀ ਦੀ ਸਿਆਸਤ ਚੱਲਦੀ ਹੈ, ਇਸ ਲਈ ਮੈਨੂੰ ਹਾਰ ਦੀ ਹੈਰਾਨੀ ਨਹੀਂ'

ਪਟਿਆਲਾ ਤੋਂ ਲੋਕ ਸਭਾ ਸੀਟ ਹਾਰਨ ਵਾਲੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਮੋਦੀ ਫੈਕਟਰ ਕੰਮ ਕੀਤਾ ਹੈ।

ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਇੰਨੇ ਸਮੇਂ ਵਿੱਚ ਪੰਜਾਬ ਲਈ ਕੁਝ ਵੀ ਨਹੀਂ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)