ਕੇਂਦਰ ’ਚ ਭਾਜਪਾ ਤੇ ਪੰਜਾਬ ਚ ਕਾਂਗਰਸ ਲੋਕ ਭਾਵਨਾਵਾਂ ਨਾਲ ਵਧੀਆ ਖੇਡੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Results 2019: ਕੇਂਦਰ ’ਚ ਭਾਜਪਾ ਤੇ ਪੰਜਾਬ 'ਚ ਕਾਂਗਰਸ ਲੋਕ ਭਾਵਨਾਵਾਂ ਨਾਲ ਚੰਗੀ ਤਰ੍ਹਾਂ ਖੇਡੇ- ਨਜ਼ਰੀਆ

ਇੰਸਟੀਚਿਊਟ ਆਫ਼ ਡੇਵਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ) ਦੇ ਡਾਇਰੈਕਟਰ ਡਾਕਟਰ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਚ ਕਾਂਗਰਸ ਦਾ ਢਾਈ ਸਾਲ ਦੀ ਐਂਟੀ ਇੰਕਮਬੈਂਸੀ ਜਾਂ ਵਿਰਧੀ ਰੁੱਖ ਹੋਣ ਦੇ ਬਾਵਜੂਦ ਇਹ ਪ੍ਰਦਰਸ਼ਨ ਬੜੀ ਸਕਾਰਾਤਮਿਕ ਗੱਲ ਹੈ।

ਪੰਜਾਬ ਵਿੱਚ ਮੌਜੂਦਾ ਸਿਆਸੀ ਸਮੀਕਰਨਾਂ 'ਤੇ ਵਿਸਤਾਰ ਨਾਲ ਗੱਲਬਾਤ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)