ਪਟਿਆਲੇ ਦੀਆਂ ਕੁੜੀਆਂ ਤੇ ਔਰਤਾਂ ਦੀਆਂ ਨਵੀਂ MP ਪਰਨੀਤ ਕੌਰ ਤੋਂ ਆਸਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਟਿਆਲਾ ਦੀਆਂ ਬੀਬੀਆਂ ਦੀਆਂ ਨਵੀਂ MP ਪਰਨੀਤ ਕੌਰ ਤੋਂ ਆਸਾਂ

ਪਟਿਆਲਾ ਤੋਂ ਦੇ ਲੋਕਾਂ ਨੇ ਇਸ ਵਾਰ ਫਤਵਾ ਕਾਂਗਰਸ ਦੀ ਪਰਨੀਤ ਕੌਰ ਦੇ ਨਾਮ ਨਾਲ ਸੁਣਾਇਆ ਹੈ। ਇਸ ਦੇ ਨਾਲ ਹੀ ਜਾਣੋ ਹਲਕੇ ਦੇ ਲੋਕਾਂ ਨੂੰ ਕੀ ਆਸਾਂ ਨੇ ਆਪਣੀ ਨਵੀਂ ਚੁਣੀ ਗਈ ਸੰਸਦ ਮੈਂਬਰ ਕੋਲੋਂ।

ਰਿਪੋਰਟ: ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)