ਭਗਵੰਤ ਮਾਨ - 'ਮੈਨੂੰ ਦੱਬਣ ਵਾਲੇ ਆਪ ਦੱਬੇ ਗਏ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਗਵੰਤ ਮਾਨ ਜਿੱਤ ਤੋਂ ਬਾਅਦ ਬੋਲੇ - ਮੈਨੂੰ ਦੱਬਣ ਵਾਲੇ ਆਪ ਦੱਬੇ ਗਏ

ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੂੰ ਹਰਾਇਆ ਹੈ।

ਰਿਪੋਰਟ:ਸਰਬਜੀਤ ਸਿੰਘ ਧਾਲੀਵਾਲ/ਮੰਗਲਜੀਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)