ਸੂਰਤ 'ਚ ਲੱਗੀ ਭਿਆਨਕ ਅੱਗ ਦੌਰਾਨ 18 ਮੌਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੁਜਰਾਤ ਦੇ ਸੂਰਤ ਵਿੱਚ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, 20 ਮੌਤਾਂ

ਗੁਜਰਾਤ ਦੇ ਸੂਰਤ ’ਚ ਤਕਸ਼ਿਲਾ ਕੰਪਲੈਕਸ ਵਿੱਚ ਸ਼ੁੱਕਰਵਾਰ ਸ਼ਾਮੀਂ ਕਰੀਬ 4.30 ਵਜੇ ਭਿਆਨਕ ਅੱਗ ਲੱਗ ਗਈ।

ਜਿਸ ਵੇਲੇ ਇੱਥੇ ਅੱਗ ਲੱਗੀ ਉਸ ਵੇਲੇ ਇੱਕ ਕੋਚਿੰਗ ਸੈਂਟਰ ਵਿੱਚ ਕਲਾਸ ਚੱਲ ਰਹੀ ਸੀ ਅਤੇ ਇਸ ਦੌਰਾਨ 20 ਮੌਤਾਂ ਹੋ ਗਈਆਂ ਹਨ ਜਿਨ੍ਹਾਂ 'ਚ 15 ਕੁੜੀਆਂ ਸ਼ਾਮਿਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਸਬੰਧਿਤ ਵਿਸ਼ੇ