ਸਟਰੈਸ ਰਹਿੰਦਾ ਹੈ ਤਾਂ ਇਹ 5 ਤਰੀਕੇ ਅਪਣਾਓ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਣਾਅ ਰਹਿੰਦਾ ਹੈ ਤਾਂ ਇਹ 5 ਤਰੀਕੇ ਅਪਣਾਓ

ਸਾਡੇ ਵਿੱਚੋਂ ਕਈ ਲੋਕ ਥੋੜ੍ਹੇ -ਬਹੁਤ ਸਟਰੈਸ ਨਾਲ ਜੂਝਦੇ ਹਾਂ ਅਤੇ ਸ਼ਾਂਤੀ ਪਾਉਣ ਲਈ ਕੋਸ਼ਿਸ਼ ਕਰਦੇ ਹਾਂ। ਗੁੱਸਾ ਡਰ, ਦਰਦ, ਇਕੱਲਾਪਣ, ਨਿਰਾਸ਼ਾ ਇਹ ਸਭ ਪਰੇਸ਼ਾਨੀ ਦਾ ਕਾਰਨ ਹੈ, ਸਟੈਰਸ ਦੀ ਪਛਾਣ ਹੈ। ਇਹ ਸਟਰੈਸ ਦੂਰ ਕੀਤਾ ਜਾ ਸਕਦਾ ਹੈ।

ਮਸ਼ਹੂਰ ਲਾਈਫ਼ ਕੋਚ ਅਲਕਾ ਸ਼ਰਮਾ ਨੇ 5 ਟਿਪਜ਼ ਦਿੱਤੇ ਹਨ।

ਰਿਪੋਰਟ- ਸ਼ਾਦ ਮਿੱਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)