ਸੂਰਤ ਅਗਨੀਕਾਂਡ: ਢਹਿ-ਢੇਰੀ ਹੋਏ ਮੀਤ ਦੇ ਸੁਪਨੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੂਰਤ ਅਗਨੀਕਾਂਡ: ਅੱਗ ਦੀਆਂ ਲਪਟਾਂ ਵਿਚ ਰਾਖ਼ ਹੋ ਗਿਆ ਮੀਤ ਤੇ ਉਸਦਾ ਸੁਪਨਾ

ਸੂਰਤ ਅਗਨੀਕਾਂਡ ਦੀ ਭੇਟ ਚੜ੍ਹੇ ਵਿਦਿਆਰਥੀਆਂ ਵਿੱਚ ਮੀਤ ਵੀ ਸ਼ਾਮਿਲ ਸੀ – ਵੱਡਾ ਆਰਕੀਟੈਕਟ ਬਣਨ ਦਾ ਸੁਪਨਾ ਪੂਰਾ ਕਰਨ ਲਈ ਉਹ ਪੜ੍ਹਾਈ ਕਰ ਰਿਹਾ ਸੀ ਕਿ ਉਸੇ ਟਿਊਸ਼ਨ ਕਲਾਸ ਵਿੱਚ ਅੱਗ ਲੱਗ ਗਈ।

ਰਿਪੋਰਟ: ਰੋਕਸੀ/ਪਵਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ