‘ਮੈਂ ਟੀਮ ਇੰਡੀਆ ਨੂੰ ਹਰ ਮੈਚ ਤੋਂ ਬਾਅਦ ਜੱਜ ਨਹੀਂ ਕਰਾਂਗਾ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੈਂ ਟੀਮ ਇੰਡੀਆ ਨੂੰ ਹਰ ਮੈਚ ਤੋਂ ਬਾਅਦ ਜੱਜ ਨਹੀਂ ਕਰਾਂਗਾ - ਸਚਿਨ ਤੇਂਦੁਲਕਰ

ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਪਹਿਲੇ ਪ੍ਰੈਕਟਿਸ ਮੈਚ ਵਿੱਚ ਨਿਊਜ਼ੀਲੈਂਡ ਖਿਲਾਫ਼ ਕਾਫੀ ਮਾੜਾ ਪ੍ਰਦਰਸ਼ਨ ਕੀਤਾ। ਉਸ ਮੈਚ ਬਾਰੇ ਸਚਿਨ ਤੇਂਦੁਲਕਰ ਨੇ ਆਪਣੀ ਟਿੱਪਣੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ