ਮੋਗਾ ਦੇ ਰਘਵਿੰਦਰ ਸਿੰਘ ਲੰਡਨ ਵਿੱਚ ਬਣੇ ਮੇਅਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਘਵਿੰਦਰ ਸਿੰਘ ਲੰਡਨ ਦੇ ਹਸਲੋ ਵਿੱਚ ਬਣੇ ਮੇਅਰ, ਮੋਗਾ 'ਚ ਮਨਾਏ ਗਏ ਜਸ਼ਨ

ਪੰਜਾਬ ਯੂਨੀਵਰਸਿਟੀ ਤੋਂ ਰਘਵਿੰਦਰ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਸਾਲ 2002 ਵਿੱਚ ਰਘਵਿੰਦਰ ਬ੍ਰਿਟੇਨ ਚਲੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)