ਮਾਹਵਾਰੀ ਦੌਰਾਨ ਪੈਡ, ਕੱਪੜਾ, ਟੈਂਪੂਨ ਜਾਂ ਮਾਹਵਾਰੀ ਕੱਪ ਕੀ ਹੈ ਬਿਹਤਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਾਹਵਾਰੀ ਦੌਰਾਨ ਪੈਡ, ਕੱਪੜਾ, ਟੈਂਪੂਨ ਜਾਂ ਮਾਹਵਾਰੀ ਕੱਪ ਕੀ ਹੈ ਬਿਹਤਰ

ਮਾਹਵਾਰੀ ਦੌਰਾਨ ਪੈਡ ਤੋਂ ਇਲਾਵਾ ਇਹ ਤਰੀਕੇ ਵੀ ਮੁਸ਼ਕਿਲਾਂ ਘਟਾ ਸਕਦੇ ਹਨ। ਚੰਡੀਗੜ੍ਹ ਦੇ ਸੈਕਟਰ-32 ਦੇ ਮੈਡੀਕਲ ਕਾਲਜ ਵਿੱਚ ਇਸਤਰੀ ਰੋਗਾਂ ਦੀ ਮਾਹਿਰ ਡਾ. ਅਲਕਾ ਸਹਿਗਲ ਤੋਂ ਜਾਣੋ

ਰਿਪੋਰਟ- ਨਵਦੀਪ ਕੌਰ, ਸ਼ੂਟ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)