ਦੇਸ ਦੀ ਸਭ ਤੋਂ ਨੌਜਵਾਨ ਸੰਸਦ ਮੈਂਬਰ ਚੰਦਰਾਣੀ ਮੁਰਮੂ ਦਾ ਨੌਜਵਾਨਾਂ ਨੂੰ ਸੁਨੇਹਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੇਸ ਦੀ ਸਭ ਤੋਂ ਨੌਜਵਾਨ ਸੰਸਦ ਮੈਂਬਰ ਚੰਦਰਾਣੀ ਮੁਰਮੂ ਦਾ ਨੌਜਵਾਨਾਂ ਨੂੰ ਸੁਨੇਹਾ

25 ਸਾਲਾ ਚੰਦਰਾਣੀ ਮੁਰਮੂ ਬੀਜੇਡੀ ਦੀ ਟਿਕਟ ਤੋਂ ਲੜ ਕੇ ਲੋਕ ਸਭਾ ਪਹੁੰਚੇ ਹਨ। 16 ਜੂਨ ਨੂੰ ਉਹ ਆਪਣਾ 26ਵਾਂ ਜਨਮਦਿਨ ਮਨਾਉਣਗੇ। ਬੀਜੇਡੀ ਦੇ ਟਿਕਟ ’ਤੇ ਉਨ੍ਹਾਂ ਨੇ ਭਾਜਪਾ ਦੇ ਅਨੰਤ ਨਾਇਕ ਨੂੰ ਕਰੀਬ 67 ਹਜ਼ਾਰ ਵੋਟਾਂ ਨਾਲ ਹਰਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)