9 ਸਾਲਾ ਤਾਈਕਵਾਂਡੋ ਖਿਡਾਰਣ ਦੀ ਮਾਂ ਨੇ ਇੰਝ ਤਿਆਰੀ ਕਰਵਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

9 ਸਾਲਾ ਤਾਈਕਵਾਂਡੋ ਖਿਡਾਰਣ ਦੀ ਮਾਂ ਨੇ ਇੰਝ ਤਿਆਰੀ ਕਰਵਾਈ

ਤਾਈਕਵਾਂਡੋ ਦਾ ਮਤਲਬ ਹੈ ਹੱਥਾਂ ਤੇ ਪੈਰਾਂ ਦੀ ਕਲਾ। ਇਹ ਕੋਰੀਆ ਦੀ ਕੌਮੀ ਖੇਡ ਹੈ। ਅਹਿਮਦਾਬਾਦ ਦੀ 9 ਸਾਲਾ ਤਾਈਕਵਾਂਡੋ ਖਿਡਾਰਣ ਦੀਆ ਪਟੇਲ ਇੰਝ ਕਰਦੀ ਹੈ ਤਿਆਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ