ਥਾਈਲੈਂਡ ’ਚ ਜਾਨਵਰਾਂ ਦੀ ਡਾਕਟਰ ਨੇ ਬਚਾਈ ਮਹਿਲਾ ਤੇ ਬੱਚੇ ਦੀ ਜਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਡੰਗਰਾਂ ਦੀ ਡਾਕਟਰ ਨੇ ਕਰਾਇਆ ਔਰਤ ਦਾ ਜਣੇਪਾ

ਥਾਈਲੈਂਡ ਵਿੱਚ ਇੱਕ ਮਹਿਲਾ ਜਦੋਂ ਡਾਕਟਰ ਕੋਲ ਨਾ ਪਹੁੰਚ ਸਕੀ ਤਾਂ ਉਸਨੇ ਸੜਕ ਵਿਚਾਲੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਤੋਂ ਬਾਅਦ ਨੇੜੇ ਮੌਜੂਦ ਜਾਨਵਰਾਂ ਦੀ ਇੱਕ ਮਹਿਲਾ ਡਾਕਟਰ ਨੇ ਸਮੇਂ ਤੋਂ ਪਹਿਲਾਂ ਜੰਮੇ ਬੱਚੇ ਦੀ ਜਾਨ ਕੁਝ ਇਸ ਤਰ੍ਹਾਂ ਬਚਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)