ਮਰਾਠੀ ਸਿੱਖ ਕੇ ਪੰਜਾਬਣ ਨੇ ਮਹਾਰਾਸ਼ਟਰ ਤੋਂ ਜਿੱਤੀ ਚੋਣ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਰਾਠੀ ਸਿੱਖ ਕੇ ਪੰਜਾਬਣ ਨੇ ਮਹਾਰਾਸ਼ਟਰ ਤੋਂ ਜਿੱਤੀ ਚੋਣ

ਦੱਖਣੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਨਵਨੀਤ ਕੌਰ ਰਾਣਾ ਦੋ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੀ ਹੈ। ਗੁਰਪ੍ਰੀਤ ਘੁੱਗੀ ਨਾਲ ਫ਼ਿਲਮ 'ਲੜ ਗਿਆ ਪੇਚਾ' ਅਤੇ ਲਖਵਿੰਦਰ ਵਡਾਲੀ ਨਾਲ ਫ਼ਿਲਮ 'ਛੇਵਾਂ ਦਰਿਆ' ਵਿੱਚ ਨਜ਼ਰ ਆਈ ਨਵਨੀਤ ਕੌਰ ਰਾਣਾ ਆਜ਼ਾਦ ਸਾਂਸਦ ਦੇ ਤੌਰ ‘ਤੇ ਚੁਣੇ ਗਏ ਹਨ।

ਰਿਪੋਰਟ: ਨਿਤੇਸ਼ ਰਾਊਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)