ਚੋਣਾਂ ਵਿੱਚ ਪਏ ਗੰਦ ਦਾ ਕੀ ਬਣੇਗਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚੋਣਾਂ ਵਿੱਚ ਪਏ ਗੰਦ ਦਾ ਕੀ ਬਣੇਗਾ

ਚੋਣਾਂ ਦਾ ਚੱਕਰ ਫਿਲਹਾਲ ਰੁੱਕ ਗਿਆ ਹੈ, ਫਲੈਕਸ ’ਤੇ ਫੋਟੋ ਲਵਾਉਣ ਦਾ ਚਾਅ ਵੀ ਫਿਲਹਾਲ ਹੋਲਡ ’ਤੇ ਹੈ। ਇਸ ਸਾਰੇ ਚੱਕਰ ਵਿੱਚ ਪਏ ਗੰਦ ਦਾ ਕੀ ਹੋਵੇਗਾ?

ਅਸੀਂ ਨਫਰਤ, ਗਾਲਾਂ ਤੇ ਭੱਦੀਆਂ ਤੋਹਮਤਾਂ ਦੀ ਗੱਲ ਨਹੀਂ ਕਰ ਰਹੇ, ਇਹ ਤਾਂ ਜਨਤਾ ਨੂੰ ਵੋਟ ਪਾਉਣ ਵੇਲੇ ਵੇਖਣਾ ਪਵੇਗਾ!

ਆਓ ਜ਼ਰਾ ਵੇਖਦੇ ਹਾਂ ਕਿ ਚੋਣਾਂ ਵਿੱਚ ਲੱਗੇ ਫਲੈਕਸਾਂ ਤੇ ਹੋਰ ਪਲਾਸਟਿਕ ਦੇ ਕੂੜੇ ਦਾ ਆਉਣ ਵਾਲੀਆਂ ਨਸਲਾਂ ਉੱਤੇ ਕੀ ਅਸਰ ਰਹੇਗਾ।

(ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)