ਕ੍ਰਿਕਟ ਵਿਸ਼ਵ ਕੱਪ 2019: ਕਦੋਂ, ਕਿੱਥੇ ਤੇ ਕਿਹੜੀਆਂ ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

ਵਿਸ਼ਵ ਕੱਪ 2019 Image copyright Getty Images

ਵਿਸ਼ਵ ਕੱਪ 2019 ਵਿੱਚ ਸਾਰੀਆਂ ਟੀਮਾਂ ਵਿਚਾਲੇ ਰਾਊਂਡ ਰੌਬਿਨ ਫਾਰਮੈਟ ਮੁਤਾਬਕ ਮੁਕਬਾਲੇ ਹੋਣਗੇ। ਇਸ ਤੋਂ ਬਾਅਦ ਮੋਹਰੀ ਚਾਰ ਟੀਮਾਂ ਵਿਚਾਲੇ ਸੈਮੀਫਾਈਨਲ ਮੁਕਾਬਲੇ ਖੇਡੇ ਜਾਣਗੇ।

ਇਹ ਵੀ ਪੜ੍ਹੋ-

ਮਈ

ਤਰੀਕ ਟੀਮਾਂ ਸਥਾਨ ਤੇ ਸਮਾਂ
30 ਇੰਗਲੈਂਡ ਬਨਾਮ ਅਫ਼ਰੀਕਾ ਦਿ ਓਵਲ (15:00 IST)
31 ਵੈਸਟ ਇੰਡੀਜ ਬਨਾਮ ਪਾਕਿਸਤਾਨ ਟ੍ਰੈਂਟ ਬ੍ਰਿਜ (15:00 IST)

ਜੂਨ

ਤਰੀਕ ਟੀਮਾਂ ਸਥਾਨ ਤੇ ਸਮਾਂ
1 ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ ਕਾਰਡਿਫ (15:00 IST)
1 ਅਫ਼ਗਾਨਿਸਤਾਨ ਬਨਾਮ ਆਸਟਰੇਲੀਆ ਬ੍ਰਿਸਟਲ (ਡੇ/ਨਾਈਟ) (18:00 IST)
2 ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ ਦਿ ਓਵਲ (15:00 IST)
3 ਇੰਗਲੈਂਡ ਬਨਾਮ ਪਾਕਿਸਤਾਨ ਟ੍ਰੈਂਟ ਬ੍ਰਿਜ (15:00 IST)
4 ਅਫ਼ਗਾਨਿਸਤਾਨ ਬਨਾਮ ਸ਼੍ਰੀਲੰਕਾ ਕਾਰਡਿਫ (15:00 IST)
5 ਦੱਖਣੀ ਅਫ਼ਰੀਕਾ ਬਨਾਮ ਭਾਰਤ ਸਾਊਥੈਂਪਟਨ (15:00 IST)
5 ਬੰਗਲਾਦੇਸ਼ ਬਨਾਮ ਨਿਊਜ਼ਲੈਂਡ ਦਿ ਓਵਲ (ਡੇ/ਨਾਈਟ) (18:00 IST)
6 ਆਸਟਰੇਲੀਆ ਬਨਾਮ ਵੈਸਟ ਇੰਡੀਜ ਟ੍ਰੈਂਟ ਬ੍ਰਿਜ (15:00 IST)
7 ਪਾਕਿਸਤਾਨ ਬਨਾਮ ਸ਼੍ਰੀਲੰਕਾ ਬ੍ਰਿਸਟਲ (15:00 IST)
8 ਅਫ਼ਗਾਨਿਸਤਾਨ ਬਨਾਮ ਨਿਊਜ਼ੀਲੈਂਡ ਟੌਨਟਨ (ਡੇ/ਨਾਈਟ) (18:00 IST)
8 ਇੰਗਲੈਂਡ ਬਨਾਮ ਬੰਗਲਾਦੇਸ਼ ਕਾਰਡਿਫ (15:00 IST)
9 ਭਾਰਤ ਬਨਾਮ ਆਸਟਰੇਲੀਆ ਦਿ ਓਵਲ (15:00 IST)
10 ਦੱਖਣੀ ਅਫਰੀਕਾ ਬਨਾਮ ਵੈਸਟ ਇੰਡੀਜ ਸਾਊਥੈਂਪਟਨ (15:00 IST)
11 ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਬ੍ਰਿਸਟਲ (15:00 IST)
12 ਆਸਟਰੇਲੀਆ ਬਨਾਮ ਪਾਕਿਸਤਾਨ ਟੌਨਟਨ (15:00 IST)
13 ਭਾਰਤ ਬਨਾਮ ਨਿਊਜ਼ਲੈਂਡ ਟ੍ਰੈਂਟ ਬ੍ਰਿਜ (15:00 IST)
14 ਇੰਗਲੈਂਜ ਬਨਾਮ ਵੈਸਟ ਇੰਡੀਜ ਸਾਊਥੈਂਪਟਨ (15:00 IST)
15 ਸ਼੍ਰੀਲੰਕਾ ਬਨਾਮ ਆਸਟਰੇਲੀਆ ਦਿ ਓਵਲ (15:00 IST)
15 ਦੱਖਣੀ ਅਫਰੀਕਾ ਬਨਾਮ ਅਫ਼ਗਾਨਿਸਤਾਨ ਕਾਰਡਿਫ (ਡੇ/ਨਾਈਟ) (18:00 IST)
16 ਭਾਰਤ ਬਨਾਮ ਪਾਕਿਸਤਾਨ ਓਲਡ ਟ੍ਰੈਫਰਡ (15:00 IST)
17 ਵੈਸਟ ਇੰਡੀਜ ਬਨਾਮ ਬੰਗਲਾਦੇਸ਼ ਟੌਨਟਨ (15:00 IST)
18 ਇੰਗਲੈਂਡ ਬਨਾਮ ਆਫ਼ਗਾਨਿਸਤਾਨ ਓਲਡ ਟ੍ਰੈਫਰਡ (ਡੇ/ਨਾਈਟ) (18:00 IST)
19 ਨਿਊਜ਼ਲੈਂਡ ਬਨਾਮ ਦੱਖਣੀ ਅਫ਼ਰੀਕਾ ਐਜਬੈਸਟਨ (15:00 IST)
20 ਆਸਟਰੇਲੀਆ ਬਨਾਮ ਬੰਗਲਾਦੇਸ਼ ਟ੍ਰੈਂਟ ਬ੍ਰਿਜ (15:00 IST)
21 ਇੰਗਲੈਂਡ ਬਨਾਮ ਸ਼੍ਰੀਲੰਕਾ ਹੈਡਿੰਗਲੇ (15:00 IST)
22 ਭਾਰਤ ਬਨਾਮ ਅਫ਼ਗਾਨਿਸਤਾਨ ਸਾਊਥੈਂਪਟਨ (15:00 IST)
22 ਵੈਸਟ ਇੰਡੀਜ ਬਨਾਮ ਨਿਊਜ਼ੀਲੈਂਡ ਓਲਡ ਟ੍ਰੈਫਰਡ (ਡੇ/ਨਾਈਟ) (18:00 IST)
23 ਪਾਕਿਸਤਾਨ ਬਨਾਮ ਦੱਖਣੀ ਅਫ਼ਰੀਕਾ ਲਾਰਡਸ (15:00 IST)
24 ਬੰਗਲਾਦੇਸ਼ ਬਨਾਮ ਅਫ਼ਗਾਨਿਸਤਾਨ ਸਾਊਥੈਂਪਟਨ (15:00 IST)
25 ਇੰਗਲੈਂਡ ਬਨਾਮ ਆਸਟਰੇਲੀਆ ਲਾਰਡਸ (15:00 IST)
26 ਨਿਊਜ਼ੀਲੈਂਡ ਬਨਾਮ ਪਾਕਿਸਤਾਨ ਐਜਬੈਸਟਨ (15:00 IST)
27 ਵੈਸਟ ਇੰਡੀਜ ਬਨਾਮ ਭਾਰਤ ਓਲਡ ਟ੍ਰੈਫਰਡ (15:00 IST)
28 ਸ਼੍ਰੀਲੰਕਾ ਬਨਾਮ ਦੱਖਣੀ ਅਫ਼ਰੀਕਾ ਚੈਸਟਰ-ਲੀ-ਸਟ੍ਰੀਟ (15:00 IST)
29 ਨਿਊਜ਼ੀਲੈਂਡ ਬਨਾਮ ਆਸਟਰੇਲੀਆ ਲਾਰਡਸ (ਡੇ/ਨਾਈਟ) (18:00 IST)
30 ਇੰਗਲੈਂਡ ਬਨਾਮ ਭਾਰਤ ਐਜਬੈਸਟਨ (15:00 IST)

ਜੁਲਾਈ

ਤਰੀਕ ਟੀਮਾਂ ਸਥਾਨ ਤੇ ਸਮਾਂ
1 ਸ਼੍ਰੀਲੰਕਾ ਬਨਾਮ ਵੈਸਟ ਇੰਡੀਜ ਚੈਸਟਰ-ਲੀ-ਸਟ੍ਰੀਟ (15:00 IST)
2 ਬੰਗਲਾਦੇਸ਼ ਬਨਾਮ ਭਾਰਤ ਐਜਬੈਸਟਨ (15:00 IST)
3 ਇੰਗਲੈਂਡ ਬਨਾਮ ਨਿਊਜ਼ੀਲੈਂਡ ਚੈਸਟਰ-ਲੀ-ਸਟ੍ਰੀਟ (15:00 IST)
4 ਅਫ਼ਗਿਨਸਤਾਨ ਬਨਾਮ ਵੈਸਟ ਇੰਡੀਜ ਹੈਡਿੰਗਲੇ (15:00 IST)
5 ਪਾਕਿਸਤਾਨ ਬਨਾਮ ਬੰਗਲਾਦੇਸ਼ ਲਾਰਡਸ (15:00 IST)
6 ਸ਼੍ਰੀਲੰਕਾ ਬਨਾਮ ਭਾਰਤ ਹੈਡਿੰਗਲੇ (15:00 IST)
6 ਆਸਟਰੇਲੀਆ ਬਨਾਮ ਅਫ਼ਰੀਕਾ ਓਲਡ ਟ੍ਰੈਫਰਡ (ਡੇ/ਨਾਈਟ) (18:00 IST)
9 *ਪਹਿਲਾ ਸੈਮੀਫਾਈਨਲ: ਨੰਬਰ-1 ਟੀਮ v ਨੰਬਰ-4 ਟੀਮ ਓਲਡ ਟ੍ਰੈਫਰਡ (15:00 IST)
11 *ਦੂਜਾ ਸੈਮੀਫਾਈਨਲ: ਨੰਬਰ-2 ਟੀਮ v ਨੰਬਰ-3 ਟੀਮ ਐਜਬੈਸਟਨ (15:00 IST)
14 *ਫਾਈਨਲ ਲਾਰਡਸ (15:00 IST)

*ਸੈਮੀਫਾਈਨਲ ਅਤੇ ਫਾਈਨਲ ਲਈ ਰਿਜ਼ਰਵ ਦਿਨ ਰੱਖੇ ਗਏ ਹਨ।

ਨੋਟ: ਮੈਚ ਸ਼ੁਰੂ ਦੇ ਸਮੇਂ 'ਚ ਬਦਲਾਅ ਹੋ ਸਕਦਾ ਹੈ। ਬੀਬੀਸੀ ਕਿਸੇ ਵੀ ਬਦਲਾਂ ਲਈ ਜ਼ਿੰਮੇਵਾਰ ਨਹੀਂ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)