‘ਇਕੱਲਾ ਸਿੱਧੂ ਕੱਢਿਆ ਜਾਂਦਾ ਹੈ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨਵਜੋਤ ਸਿੱਧੂ ਦੇ ਕੈਪਟਨ ਨੂੰ ਇਸ਼ਾਰਿਆਂ-ਇਸ਼ਾਰਿਆਂ ’ਚ ਕਈ ਸਵਾਲ

ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਫਰੈਂਡਲੀ ਮੈਚ ਵਾਲੇ ਬਿਆਨ ’ਤੇ ਕਾਇਮ ਹਨ। ਬਠਿੰਡਾ ਵਿੱਚ ਸਿੱਧੂ ਨੇ ਕਿਹਾ ਸੀ, ‘’ਜੋ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਦੇ ਹਨ, ਉਨ੍ਹਾਂ ਨੂੰ ਠੋਕ ਦਿਓ।’’

ਵੀਡੀਓ: ਸੁਨੀਲ ਕਟਾਰੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੈਪਟਨ ਨੇ ਪੰਜਾਬ ’ਚ 8 ਸੀਟਾਂ ਹਾਸਿਲ ਹੋਣ ਮਗਰੋਂ ਸਿੱਧੂ ਨੂੰ ਘੇਰਿਆ ਸੀ ਤੇ ਕਿਹਾ ਸੀ, ‘’ਸ਼ਹਿਰੀ ਵੋਟ ਸਾਡੇ ਤੋਂ ਦੂਰ ਹੋਈ, ਵਜ੍ਹਾ ਸਿੱਧੂ ਦੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਜੋਂ ਸ਼ਹਿਰਾਂ ’ਚ ਮਾੜੀ ਕਾਰਗੁਜ਼ਾਰੀ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)