ਚੜ੍ਹਾਵੇ ਦੇ ਫੁੱਲਾਂ ਨਾਲ ਕਲਾਕਾਰੀ ਕਰਦੀਆਂ ਦਲਿਤ ਔਰਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੰਦਿਰ ਦੇ ਚੜ੍ਹਾਵੇ ਦੇ ਫੁੱਲਾਂ ਦੇ ਕਿਵੇਂ ਬਦਲੀ ਦਲਿਤ ਔਰਤਾਂ ਦੀ ਜ਼ਿੰਦਗੀ

ਕਾਨਪੁਰ ਦੀਆਂ ਇਹ ਦਲਿਤ ਔਰਤਾਂ ਮੰਦਿਰ ਦੇ ਚੜ੍ਹਾਵੇ ਦੇ ਫੁੱਲਾਂ ਦੀ ਅਗਰਬੱਤੀ ਬਣਾਉਂਦੀਆਂ ਹਨ। ਪਹਿਲਾਂ ਇਨ੍ਹਾਂ ਦੀ ਜ਼ਿੰਦਗੀ ਕੁਝ ਵੱਖਰੀ ਸੀ। ਇਹ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀਆਂ ਸਨ।

ਰਿਪੋਰਟ: ਸਮਰਾ ਫਾਤਿਮਾ/ਤਪਸ ਮਲਿਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)