ਉਹ ਸਕੂਲ, ਜਿੱਥੇ ਫਾਲਤੂ ਪਲਾਸਟਿਕ ਹੈ ਫੀਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉਹ ਸਕੂਲ, ਜਿੱਥੇ ਫਾਲਤੂ ਪਲਾਸਟਿਕ ਹੈ ਫੀਸ

ਆਸਾਮ ਦੇ ਇਸ ਸਕੂਲ ਦੀ ਇੱਕੋ ਫੀਸ ਹੈ, ਫਾਲਤੂ ਪਲਾਸਟਿਕ। ਵਿਦਿਆਰਥੀ ਆਪਣੇ ਘਰਾਂ ਤੋਂ ਇਹ ਪਲਾਸਟਿਕ ਲੈ ਕੇ ਆਉਂਦੇ ਹਨ ।

ਹਰ ਹਫ਼ਤੇ ਘਟੋ-ਘੱਟ 25 ਪਲਾਸਟਿਕ ਦੀਆਂ ਵਸਤਾਂ ਲਿਆਉਣੀਆ ਹੁੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ