ਜਿਹੜੀਆਂ 8 ਸੀਟਾਂ ਕਾਂਗਰਸ ਜਿੱਤੀ ਉੱਥੇ ਸ਼ਹਿਰ ਹੈ ਨੀ- ਸਿੱਧੂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨਵਜੋਤ ਸਿੰਘ ਸਿੱਧੂ : 'ਜਿਹੜੀਆਂ 8 ਸੀਟਾਂ ਕਾਂਗਰਸ ਜਿੱਤੀ ਉੱਥੇ ਸ਼ਹਿਰ ਨਹੀਂ ਸੀ?'

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਖ਼ਾਸ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਅਤੇ ਪੰਜਾਬ ਦੀ ਸਥਾਨਕ ਸਿਆਸਤ ਵਿੱਚ ਉਨ੍ਹਾਂ ਦੀ ਸਥਿਤੀ ਆਦਿ ਬਾਰੇ ਗੱਲ ਕੀਤੀ।

ਕੈਪਟਨ ਵੱਲੋਂ ਲਾਏ ਕਾਂਗਰਸ ਦੀ ਹਾਰ ਬਾਰੇ ਬਿਆਨਾਂ ਬਾਰੇ ਉਨ੍ਹਾਂ ਕਿਹਾ,“ਜੇ ਕਾਂਗਰਸ ਸਿੱਧੂ ਕਰਕੇ ਹਾਰ ਗਈ ਤਾਂ ਬਾਕੀ ਮਹਿਕਮੇ ਕਿੱਥੇ ਗਏ, ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਸਰਕਰ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।