10 ਸਾਲਾ ਬੱਚੀ ਤੋਂ ਸਿੱਖੋ, ਯੂ-ਟਿਊਬ 'ਤੇ ਪੈਸੇ ਕਿਵੇਂ ਕਮਾਏ ਜਾਂਦੇ ਨੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

10 ਸਾਲਾ ਬੱਚੀ ਤੋਂ ਸਿੱਖੋ, ਯੂ-ਟਿਊਬ 'ਤੇ ਪੈਸੇ ਕਿਵੇਂ ਕਮਾਏ ਜਾਂਦੇ ਨੇ

10 ਸਾਲਾ ਅਨੰਤਿਆ ਦੇ ਯੂ-ਟਿਊਬ 'ਤੇ 30 ਲੱਖ ਸਬਸਕਰਾਈਬਰ ਹਨ ਅਤੇ ਇੰਸਟਾਗ੍ਰਾਮ 'ਤੇ 70 ਹਜ਼ਾਰ ਫੌਲੋਅਰ।

2014 ਵਿੱਚ ਉਸ ਨੇ MY MISS INDIA ਨਾਮ ਤੋਂ ਆਪਣਾ ਯੂ-ਟਿਊਬ ਚੈੱਨਲ ਸ਼ੁਰੂ ਕੀਤਾ ਸੀ।

ਵੀਡੀਓ: ਸਰੋਜ ਸਿੰਘ, ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)