ਹਰਿਆਣਾ ਦੇ ਲੋਕਾਂ ਨੇ ਖੱਟਰ ਤੇ ਮੋਦੀ ਦੀ ਸਿਆਸਤ ਨੂੰ ਪਸੰਦ ਕੀਤਾ - ਸੰਜੇ ਭਾਟੀਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁਰੂਕਸ਼ੇਤਰ ਤੋਂ ਸਾਂਸਦੇ ਬਣੇ ਸੰਜੇ ਭਾਟੀਆ ਸਾਢੇ 6 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਭਾਰਤ ਵਿੱਚ ਦੂਜੇ ਸਾਂਸਦ ਹਨ

ਸੰਜੇ ਭਾਟੀਆ ਕਰਨਾਲ ਲੋਕ ਸਭਾ ਹਲਕੇ ਤੋਂ ਸਾਢੇ 6 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਸੰਸਦ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਹਰਿਆਣੇ ਦੇ ਲੋਕਾਂ ਨੇ ਮਨੋਹਰ ਲਾਲ ਖੱਟਰ ਨੂੰ ਪੰਸਦ ਕਰਕੇ ਵੋਟ ਕੀਤੇ ਹਨ।

ਰਿਪੋਰਟ- ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)