ਪਿੰਡ ਜਿੱਥੇ ਪਾਣੀ ਦੀ ਘਾਟ ਦਾ ਅਸਰ ਵਿਆਹਾਂ ’ਤੇ ਪੈਂਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੁਜਰਾਤ ਦੇ ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਘਾਟ ਦਾ ਅਸਰ ਵਿਆਹਾਂ 'ਤੇ ਪੈਂਦਾ ਹੈ

ਗੁਜਰਾਤ ਦੇ ਬਨਾਸਕਾਠਾ ਜ਼ਿਲ੍ਹੇ ਦੇ ਪਿੰਡ ਪਾਣੀ ਲਈ ਪਿਆਸੇ ਹਨ। ਹਾਲਾਤ ਇਹ ਹਨ ਕਿ ਇਸਦਾ ਅਸਰ ਵਿਆਹਾਂ ’ਤੇ ਪੈ ਰਿਹਾ ਹੈ। ਸੋਕਾ ਤੇ ਵਿਆਹ ਦਾ ਸੀਜ਼ਨ ਇਕੱਠੇ ਆਉਂਦਾ ਹੈ ਤੇ ਲੋਕਾਂ ਨੂੰ ਵਿਆਹਾਂ ਲਈ ਪਾਣੀ ਦੇ ਟੈਂਕਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ।

ਰਿਪੋਰਟ: ਪਾਰਥ ਪਾਂਡਿਆ, ਬੀਬੀਸੀ ਗੁਜਰਾਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)