‘ਧੀ ਨੂੰ ਇਨਸਾਫ਼ ਦਿਵਾਉਣ ਲਈ ਜ਼ਿੰਦਾ ਰਹਿਣ ਤੱਕ ਲੜਾਂਗੇ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਠੂਆ ਰੇਪ ਕੇਸ: ਪੀੜਤ ਬੱਚੀ ਦੀ ਮਾਂ ਤੇ ਭੈਣ ਨੇ ਸਾਂਝੇ ਕੀਤੇ ਜਜ਼ਬਾਤ

ਜਨਵਰੀ 2018 ਵਿੱਚ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਕਠੂਆ ਵਿੱਚ 8 ਸਾਲ ਦੀ ਬੱਚੀ ਦੇ ਰੇਪ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ ਸੀ।

ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਵੀ ਇਸ ਤੋਂ ਬਾਅਦ ਹੋਇਆ, ਪਰ ਹੁਣ ਪਠਾਨਕੋਟ ਵਿੱਚ ਅਦਾਲਤ ਤੋਂ ਆਏ ਫ਼ੈਸਲੇ ਤੋਂ ਬਾਅਦ ਪੀੜਤਾ ਦੀ ਮਾਂ ਤੇ ਭੈਣ ਨੇ ਕੀ ਕਿਹਾ ਇਸ ਰਿਪੋਰਟ ’ਚ ਜਾਣੋ।

ਰਿਪੋਰਟ: ਦੀਵਿਆ ਆਰਿਆ/ਦੇਬਲਿਨ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)