ਕਦੇ ਦਾਦੀ, ਕਦੇ ਮੁੰਡਾ ਤੇ ਕਦੇ ਮਾਂ ਬਣਦੀ ਯੂ-ਟਿਊਬ ਸਟਾਰ ਸਮਰੀਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਦੇ ਦਾਦੀ, ਕਦੇ ਮੁੰਡਾ ਤੇ ਕਦੇ ਮਾਂ ਬਣਦੀ ਯੂ-ਟਿਊਬਰ ਨੂੰ ਮਿਲੋ

14 ਸਾਲ ਦੀ ਸਮਰੀਨ ਯੂ-ਟਿਊਬ ’ਤੇ ਆਪਣਾ ਚੈਨਲ ਚਲਾਉਂਦੀ ਹੈ। ਸਮਰੀਨ ਦੇ ਚੈਨਲ ਦੇ 14 ਲੱਖ ਸਬਸਕਰਾਈਬਰਜ਼ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ