ਚਿੜੀਆਂ ਲਈ ਮੁਫ਼ਤ ਆਲ੍ਹਣੇ ਬਣਾ ਕੇ ਵੰਡਣ ਵਾਲੀ ਡਾਕਟਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚਿੜੀਆਂ ਲਈ ਮੁਫ਼ਤ ਆਲ੍ਹਣੇ ਬਣਾ ਕੇ ਵੰਡਣ ਵਾਲੀ ਡਾਕਟਰ

2010 ਤੋਂ ਡਾ. ਸਾਧਨਾ ਨੇ ‘ਚਿੜੀਆਂ ਦੇ ਰਾਖੇ’ਵਜੋਂ ਕੰਮ ਸ਼ੁਰੂ ਕੀਤਾ ਅਤੇ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮੁਫ਼ਤ ’ਚ ਪੰਛੀਆਂ ਲਈ ਆਲ੍ਹਣਾ ਦੇ ਰਹੇ ਹਨ।

ਉਨ੍ਹਾਂ ਨੇ ਸ਼ੁਰੂਆਤ ਲੱਕੜ ਦੇ ਆਲ੍ਹਣਿਆਂ ਨਾਲ ਕੀਤੀ ਸੀ ਪਰ ਮੈਨੂੰ ਲੱਕੜ ਲਈ ਦਰਖ਼ਤ ਕੱਟਣਾ ਉਨ੍ਹਾਂ ਨੂੰ ਚੰਗਾ ਨਹੀਂ ਲਗਿਆ।

ਐਡੀਟਰ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)