ਪਾਕਿਸਤਾਨ ਦਾ ਵੀਜ਼ਾ ਮਿਲਣ ਦੇ ਬਾਵਜੂਦ ਭਾਰਤੀ ਸ਼ਰਧਾਲੂਆਂ ਨਹੀਂ ਜਾਣਗੇ ਬਾਰਡਰ ਪਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਤਾਂ ਮਿਲਿਆ ਪਰ ਪਾਕ ਜਾਣ ਦੀ ਇਜਾਜ਼ਤ ਨਹੀਂ

ਪਾਕ ਵੱਲੋਂ ਸ਼ਰਧਾਲੂਆਂ ਲਈ ਭੇਜੀ ਗਈ ਟ੍ਰੇਨ ਨੂੰ ਭਾਰਤ ਵੱਲੋਂ ਅਟਾਰੀ ਰੇਲਵੇ ਸਟੇਸ਼ਨ ਦਾਖਲ ਹੋਣ ’ਤੋਂ ਇਨਕਾਰ ਕਰਨ ਤੋਂ ਬਾਅਦ ਸ਼ਰਧਾਲੂ ਪਰੇਸ਼ਾਨ ਨਜ਼ਰ ਆਏ।

ਸ਼ਰਧਾਲੂਆਂ ਵੱਲੋਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਹਾੜੇ ਮੌਕੇ ਪਾਕਿਸਤਾਨ ਜਾਣ ਦੀ ਤਿਆਰੀ ਸੀ।

ਰਿਪੋਰਟ: ਰਵਿੰਦਰ ਸਿੰਘ ਰੌਬਿਨ/ਸੁਨੀਲ ਕਟਾਰੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ