'ਹਸਪਤਾਲਾਂ 'ਚ ਦਵਾਈਆਂ ਤਾਂ ਪਹਿਲਾਂ ਹੀ ਨਹੀਂ ਸਨ, ਹੁਣ ਡਾਕਟਰ ਵੀ ਨਹੀਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡਾਕਟਰਾਂ ਦੀ ਹੜਤਾਲ ਦਾ ਬਾਕੀ ਦੇਸ ਵਾਂਗ ਹੀ ਪੰਜਾਬ-ਹਰਿਆਣਾ ਵਿੱਚ ਵੀ ਅਸਰ

ਡਾਕਟਰਾਂ ਦੀ ਹੜਤਾਲ ਦਾ ਬਾਕੀ ਦੇਸ਼ ਵਾਂਗ ਹੀ ਪੰਜਾਬ-ਹਰਿਆਣਾ ਵਿੱਚ ਵੀ ਅਸਰ ਪਿਆ ਮਰੀਜ਼ ਪਰੇਸ਼ਾਨ ਰਹੇ ਤੇ ਡਾਕਟਰਾਂ ਨੇ ਕੀਤੀ ਸੁਰੱਖਿਆ ਦੀ ਮੰਗ ਕੀਤੀ।

ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਜੂਨੀਅਰ ਡਾਕਟਰਾਂ ਨਾਲ ਕੁੱਟਮਾਰ ਮਗਰੋਂ ਡਾਕਟਰਾਂ ਨੇ ਸੋਮਵਾਰ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)