ਦਿਮਾਗੀ ਬੁਖ਼ਾਰ: ਕੀ ਲੀਚੀ ਹੈ ਜਾਨਲੇਵਾ ਬਿਮਾਰੀ ਦਾ ਕਾਰਨ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿਮਾਗੀ ਬੁਖ਼ਾਰ: ਕੀ ਲੀਚੀ ਹੈ ਜਾਨਲੇਵਾ ਬਿਮਾਰੀ ਦਾ ਕਾਰਨ?

ਬਿਹਾਰ ਦੇ ਖੁਸ਼ਹਾਲ ਮੰਨੇ ਜਾਣ ਵਾਲੇ ਸ਼ਹਿਰ ਮੁਜ਼ੱਫਰਪੁਰ 'ਚ ਬੀਤੇ 15 ਦਿਨਾਂ 'ਚ ਦਿਮਾਗ਼ੀ ਬੁਖ਼ਾਰ ਦੇ ਨਾਲ-ਨਾਲ ਐਕਿਊ ਇਨਸੈਫੇਲਾਇਟਿਸ ਸਿੰਡ੍ਰੋਮ (ਏਈਐੱਸ) ਨਾਲ ਹੁਣ ਤੱਕ 103 ਬੱਚਿਆਂ ਦੀ ਮੌਤ ਹੋ ਗਈ ਹੈ।

ਕੁਝ ਮਾਹਿਰ ਮੰਨਦੇ ਹਨ ਕਿ ਖਾਲੀ ਪੇਟ ਲੀਚੀ ਖਾਣ ਨਾਲ ਸਰੀਰ 'ਚ ਗਲੂਕੋਜ਼ ਦੀ ਘਾਟ ਹੋ ਜਾਂਦੀ ਹੈ ਜਿਸ ਨਾਲ ਬੱਚੇ ਇਸ ਬਿਮਾਰੀ ਦੇ ਚਪੇਟ 'ਚ ਆ ਜਾਂਦੇ ਹਨ।

(ਰਿਪੋਰਟ: ਸੁਨੀਲ ਕਟਾਰੀਆ, ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)