'ਪੁਲਿਸ ਦੀ ਕੁੱਟਮਾਰ ਜਾਇਜ਼ ਨਹੀਂ ਸੀ ਪਰ ਸਰਦਾਰ ਜੀ ਨੇ ਜੋ ਤਲਵਾਰ ਕੱਢੀ ਉਹ ਵੀ ਗ਼ਲਤ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁਖਰਜੀ ਨਗਰ ਕੁੱਟਮਾਰ ਮਾਮਲਾ: 'ਮੈਂ ਹਮਲਾ ਕਰਕੇ ਕੀ ਗਲਤ ਕੀਤਾ?'

ਦਿੱਲੀ ਦੇ ਮੁਖਰਜੀ ਨਗਰ ’ਚ ਬੀਤੀ 16 ਜੂਨ ਨੂੰ ਆਟੋ ਚਲਾਕ ਸਰਬਜੀਤ ਸਿੰਘ ਅਤੇ ਉਸ ਦੇ 15 ਸਾਲਾ ਬੇਟੇ ਦੀ ਪਹਿਲਾਂ ਦਿੱਲੀ ਪੁਲਿਸ ਨਾਲ ਬਹਿਸ ਹੋਈ ਅਤੇ ਉਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਮਾਰ ਕੁੱਟ ਹੋਈ।

ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਜਾਰੀ ਹੋਈਆਂ ਹਨ ਉਸ ਮੁਤਾਬਕ ਸਰਬਜੀਤ ਸਿੰਘ ਤਲਵਾਰ ਲੈ ਕੇ ਪੁਲਿਸ ਕਰਮੀਆਂ ਦੇ ਪਿੱਛੇ ਭੱਜਦਾ ਹੈ ਅਤੇ ਫਿਰ ਪੁਲਿਸ ਵਾਲੇ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਹਨ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਗੁਲਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)