‘ਰਾਮ’ ਤੋਂ ‘ਇਨਕਲਾਬ’ ਤੱਕ, ਸੰਸਦ ਬਣੀ ਨਾਅਰਿਆਂ ਦਾ ਅਖਾੜਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਜੈ ਸ਼੍ਰੀ ਰਾਮ’ ਤੋਂ ਲੈ ਕੇ ‘ਇਨਕਲਾਬ ਜ਼ਿੰਦਾਬਾਦ’ ਤੱਕ, ਸੰਸਦ ਬਣੀ ਨਾਅਰਿਆਂ ਦਾ ਅਖਾੜਾ

ਨਵੇਂ ਮੈਂਬਰਾਂ ਦੇ ਸਹੁੰ-ਚੁੱਕ ਸਮਾਗਮ ਦੌਰਾਨ ਲੋਕ ਸਭਾ ਨਾਅਰਿਆਂ ਦਾ ਅਖਾੜਾ ਬਣ ਗਈ।

ਸੱਤਾਧਾਰੀ ਪੱਖ ਵੱਲੋਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਵੀ ਲਗਾਏ ਗਏ, ਨਾਅਰਿਆਂ ਦਾ ਜਵਾਬ ਨਾਅਰਿਆਂ ਨਾਲ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)