ਸੈਲਫ਼ੀ ਲੈਣ ਵੇਲੇ ਤੁਹਾਨੂੰ ਸਾਵਧਾਨ ਕਰੇਗੀ ਇਹ ਮੋਬਾਈਲ ਐਪ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੈਲਫ਼ੀ ਲੈਣ ਵੇਲੇ ਸਾਵਧਾਨ ਕਰਦੀ ਐਪ ਬਣਾਈ IIT-ਰੋਪੜ ਨੇ

IIT ਰੋਪੜ ਦਾ ਦਾਅਵਾ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਹ ਐਪ ਸਮਝ ਸਕਦੀ ਹੈ ਕਿ ਜਿਸ ਥਾਂ ’ਤੇ ਤੁਸੀਂ ਸੈਲਫ਼ੀ ਲੈ ਰਹੇ ਹੋ ਉਹ ਸੁਰੱਖਿਅਤ ਹੈ ਜਾਂ ਨਹੀਂ।

(ਰਿਪੋਰਟ: ਸੁਭਮ/ਪ੍ਰੇਮ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ