ਅਦਾਕਾਰਾ ਤੇ MP ਨੁਸਰਤ ਜਹਾਂ ਨੇ ਰਚਾਇਆ ਤੁਰਕੀ ਵਿੱਚ ਵਿਆਹ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨੁਸਰਤ ਜਹਾਂ ਵਿਆਹ ਕਾਰਨ ਬਤੌਰ MP ਫਿਲਹਾਲ ਨਹੀਂ ਚੁੱਕ ਸਕੇ ਸਹੁੰ

ਨੁਸਰਤ ਜਹਾਂ ਟੀਐੱਮਸੀ ਦੀ ਸੰਸਦ ਮੈਂਬਰ ਹਨ। ਉਨ੍ਹਾਂ ਨੇ ਤੁਰਕੀ ਦੇ ਬੋਦਰੂਮ ਸ਼ਹਿਰ ਵਿੱਚ ਹਿੰਦੂ ਰੀਤਾਂ ਨਾਲ ਵਿਆਹ ਰਚਾਇਆ। ਇਸ ਤੋਂ ਪਹਿਲਾਂ ਨੁਸਰਤ ਨੇ ਆਪਣੀ ਹਲਦੀ ਸੈਰੇਮਨੀ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਵਿਆਹ ਵਿੱਚ ਸ਼ਿਰਕਤ ਕਰਨ TMC ਦੀ MP ਅਤੇ ਅਦਾਕਾਰਾ ਮਿਮਿ ਚਕਰਵਰਤੀ ਵੀ ਤੁਰਕੀ ਪਹੁੰਚੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)