ਮਿਲੋ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਕਰਦੇ ਸ਼ਖ਼ਸ ਨੂੰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਣੀ ਦੀ ਸੰਭਾਲ ਕਰਦੇ ਇਸ ਰੇਨ ਮੈਨ ਦੀ ਗੱਲ ਸਮਝਣਾ ਹੁਣ ਜ਼ਰੂਰੀ ਹੈ

ਚੇਨੱਈ ਦੇ ਡਾ. ਸ਼ੇਖਰ ਰਾਘਵਨ ਨੂੰ ਚੇਨੱਈ ਦਾ ਰੇਨ ਮੈਨ ਕਿਹਾ ਜਾਂਦਾ ਹੈ। ਉਨ੍ਹਾਂ ਦੀ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਚਲਾਈ ਮੁਹਿੰਮ ਨੇ ਤਮਿਲਨਾਡੂ ਸਰਕਾਰ ਨੂੰ ਇਸ ਨੂੰ ਹਰ ਘਰ ਲਈ ਜ਼ਰੂਰੀ ਬਣਾਉਣ ਲਈ ਮਜਬੂਰ ਕੀਤਾ।

ਹੁਣ ਉਨ੍ਹਾਂ ਦਾ ਅਗਲਾ ਮਕਸਦ ਖੁੱਲ੍ਹੇ ਖੂਹਾਂ ਨੂੰ ਮੁੜ ਚਲਾਉਣ ਦਾ ਹੈ, ਤਾਂ ਜੋ ਚੇਨੱਈ ਨੂੰ ਪਾਣੀ ਦੇ ਸੰਕਟ ਤੋਂ ਮੁਕਤੀ ਮਿਲ ਸਕੇ।

ਰਿਪੋਰਟ: ਇਮਰਾਨ ਕ਼ੁਰੈਸ਼ੀ, ਪਿਊਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)