ਭਾਰਤ ਵਿੱਚ ਰਹਿਣ ਵਾਲੀ ਰੋਹਿੰਗਿਆ ਰਫ਼ਿਊਜੀ ਕੁੜੀ ਕਾਲਜ ਜਾਏਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ ’ਚ ਰਹਿੰਦੀ ਰੋਹਿੰਗਿਆ ਰਿਫ਼ਿਊਜੀ ਵਕਾਲਤ ਕਿਉਂ ਕਰਨਾ ਚਾਹੁੰਦੀ

22 ਸਾਲ ਦੀ ਤਸਮੀਦਾ ਨੂੰ 6 ਸਾਲ ਦੀ ਉਮਰ ਵਿੱਚ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿੱਚ ਸ਼ਰਣ ਲੈਣੀ ਪਈ ਸੀ।

ਸਾਲ 2012 ਵਿੱਚ ਮਿਆਂਮਾਰ ’ਚ ਰੋਹਿੰਗੀਆ ਭਾਈਚਾਰੇ ਤੇ ਹਿੰਸਾ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਇਆ ਅਤੇ ਵੱਡੀ ਗਿਣਤੀ ਵਿੱਚ ਇਨ੍ਹਾਂ ਲੋਕਾਂ ਨੇ ਬੰਗਲਾਦੇਸ਼ ਅਤੇ ਭਾਰਤ ਵਿੱਚ ਆ ਕੇ ਪਨਾਹ ਲਈ।

ਇਨ੍ਹਾਂ ਮੁਸ਼ਕਿਲ ਹਾਲਾਤ ’ਚ ਵੀ ਤਸਮੀਦਾ ਨੇ ਆਪਣੀ ਪੜ੍ਹਾਈ ਜਾਰੀ ਰੱਖੀ।

ਰਿਪੋਰਟ: ਕਿਰਤੀ ਦੂਬੇ, ਸਾਹਿਬਾ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)