ਰਾਮ ਰਹੀਮ ਦੀ ਪੈਰੋਲ ਦੀ ਡੇਰੇ ਵੱਲੋਂ ਵਕਾਲਤ, ਪਰ ਖ਼ਤਰਾ ਕਿਸ ਨੂੰ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਾਮ ਰਹੀਮ ਦੀ ਪੈਰੋਲ ਦੀ ਡੇਰੇ ਵੱਲੋਂ ਵਕਾਲਤ, ਪਰ ਕਿਸ ਨੂੰ ਹੁੰਦਾ ਖ਼ਤਰਾ ਮਹਿਸੂਸ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਨੂੰ ਲਗਦਾ ਹੈ ਕਿ ਜੇ ਪੈਰੋਲ ਮਿਲਦੀ ਹੈ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

(ਰਿਪੋਰਟ: ਪ੍ਰਭੂ ਦਿਆਲ, ਸਿਰਸਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)