ਪਾਣੀ ਦੇ ਸੰਕਟ ਨਾਲ ਭਾਰਤ ਦੇ ਕਈ ਹਿੱਸਿਆਂ ’ਚ ਹਾਹਾਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਣੀ ਦੇ ਸੰਕਟ ਨਾਲ ਭਾਰਤ ਦੇ ਕਈ ਹਿੱਸਿਆਂ ’ਚ ਹਾਹਾਕਾਰ

ਪਾਣੀ ਦੇ ਸੰਕਟ ਨਾਲ ਭਾਰਤ ਦੇ ਕਈ ਸੂਬੇ ਜੂਝ ਰਹੇ ਹਨ। ਥਾਂ-ਥਾਂ ’ਤੇ ਪੂਜਾ-ਪਾਠ ਹੋ ਰਿਹਾ ਹੈ, ਸੋਕੇ ਨੇ ਕਿਸਾਨਾਂ ਤੋਂ ਲੈ ਕੇ ਆਮ ਲੋਕਾਂ ਤੱਕ ਦੇ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)