ਬਿਨਾਂ ਸੁਰੱਖਿਆ ਸੀਵਰ ਸਾਫ਼ ਕਰਦੇ 4 ਮੁਲਾਜ਼ਮਾਂ ਦੀ ਮੌਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰੋਹਤਕ ’ਚ ਸੀਵਰ ਸਾਫ਼ ਕਰਦਿਆਂ ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮੁਲਾਜ਼ਮਾਂ ਦੀ ਮੌਤ

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਸਫ਼ਾਈ ਲਈ ਮਨ੍ਹਾ ਕਰਨ ’ਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ।

ਪੁਲਿਸ ਨੇ ਐੱਸ/ਐੱਸਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਲੋਕ ਸਿਹਤ ਵਿਭਾਗ ਦੇ ਸੁਪਰੀਡੈਂਟ ਇੰਜੀਨੀਅਰ, ਐਗਜ਼ੈਕੇਟਿਵ ਇੰਜੀਨੀਅਰ ਤੇ ਐੱਸਡੀਓ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

(ਰਿਪੋਰਟ: ਸਤ ਸਿੰਘ, ਰੋਹਤਕ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)