'ਮੁੱਖ ਮੰਤਰੀ ਇੱਕ ਦਿਨ ਸਾਡੇ ਪਿੰਡ ਦਾ ਪਾਣੀ ਪੀ ਕੇ ਦੇਖਣ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਣੀ ਦੀ ਮੰਗ ਪੂਰੀ ਕਰਵਾਉਣ ਲਈ ਵਿਰੋਧ ਦਾ ਇੱਕ ਇਹ ਵੀ ਤਰੀਕਾ

ਹਰਿਆਣਾ ਦੇ ਨਰਵਾਣਾ ਵਿੱਚ ਕੁਝ ਲੋਕਾਂ ਨੇ ਪਾਣੀ ਦੀ ਮੰਗ ਲਈ ਮੁੰਡਨ ਕਰਵਾਇਆ। 11 ਪਿੰਡਾਂ ਦੇ ਲੋਕ 20 ਜੂਨ ਤੋਂ ਧਰਨੇ 'ਤੇ ਬੈਠੇ ਹਨ।

ਰਿਪੋਰਟ: ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ