ਗਰਮੀ ਨੇ ਕਰਵਾਈ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਤੌਬਾ-ਤੌਬਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪੰਜਾਬ-ਹਰਿਆਣਾ ’ਚ ਗਰਮੀ ਨਾਲ ਬੇਹਾਲ ਲੋਕ, ਪਾਣੀ ਦੀ ਕਮੀਂ ਨੇ ਢਾਹਿਆ ਕਹਿਰ

ਪੰਜਾਬ-ਹਰਿਆਣਾ ਵਿੱਚ ਲੋਕਾਂ ਨੂੰ ਵਧਦੀ ਗਰਮੀ ਨਾਲ ਦਿੱਕਤਾਂ ਆ ਰਹੀਆਂ ਹਨ। ਇਹੀ ਨਹੀਂ ਕਈ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨਾਲ ਵੀ ਲੋਕ ਜੂਝ ਰਹੇ ਹਨ।

(ਰਿਪੋਰਟ: ਰਵਿੰਦਰ ਸਿੰਘ, ਅੰਮ੍ਰਿਤਸਰ/ਸਤ ਸਿੰਘ, ਰੋਹਤਕ/ਸੁਖਚਰਨ ਪ੍ਰੀਤ, ਬਰਨਾਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)