ਨਾਈਜੀਰੀਆ 'ਚ ਸਮੁੰਦਰੀ ਡਾਕੂਆਂ ਦੀ ਕੈਦ 'ਚੋਂ ਬਚ ਕੇ ਆਇਆ ਨੌਜਵਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਨਾਈਜੀਰੀਆ 'ਚ ਸਮੁੰਦਰੀ ਡਾਕੂਆਂ ਦੀ ਕੈਦ 'ਚੋਂ ਬਚ ਕੇ ਆਇਆ ਨੌਜਵਾਨ

20 ਸਾਲਾਂ ਦਾ ਅੰਕਿਤ ਹੁੱਡਾ ਦੋ ਮਹੀਨੇ ਸਮੁੰਦਰੀ ਡਾਕੂਆਂ ਦੀ ਗ੍ਰਿਫ਼ਤ ਵਿੱਚ ਰਹਿ ਕੇ ਭਾਰਤ ਪਰਤਿਆ ਹੈ। ਅਪ੍ਰੈਲ 19 ਦਾ ਦਿਨ ਸੀ, ਦੁਪਹਿਰ ਦੇ 1 ਵਜੇ ਹੋਏ ਸਨ।

ਰੋਹਤਕ ਦੇ ਪਿੰਡ ਅਸਨ ਦਾ ਰਹਿਣ ਵਾਲਾ ਅੰਕਿਤ, ਨਾਇਜੀਰੀਆ ਵਿੱਚ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਰਾਮ ਕਰ ਰਿਹਾ ਸੀ ਜਦੋਂ ਕਪਤਾਨ ਨੇ ਕਿਹਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਸਮੁੰਦਰੀ ਡਾਕੂਆਂ ਨੇ ਜਹਾਜ਼ 'ਤੇ ਹਮਲਾ ਕਰ ਦਿੱਤਾ ਹੈ।

ਰਿਪੋਰਟ : ਸਤ ਸਿੰਘ , ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)