ਭਾਰਤੀ ਫ਼ੌਜ ਦੇ ਕੁੱਤੇ ਖ਼ਾਸ ਕਿਉਂ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤੀ ਫ਼ੌਜ ਨਾਲ ਮਿਲ ਕੇ ਬਰਾਬਰ ਦੀ ਜੰਗ ਲੜਦੇ ਕੁੱਤਿਆਂ ਨੂੰ ਮਿਲੋ

ਭਾਰਤ ਵਿੱਚ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਫ਼ੌਜ ਦੇ ਇਹ ਕੁੱਤੇ ਅਹਿਮ ਭੂਮਿਕਾ ਅਦਾ ਕਰਦੇ ਹਨ। ਹਮਲੇ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਂਦੀ ਹੈ ਭਾਰਤੀ ਫ਼ੌਜ ਦੀ ਡੌਗ ਸਕਵੈਡ

ਰਿਪੋਰਟ: ਅਨੰਤ ਪ੍ਰਕਾਸ਼/ਦੇਬਲਿਨ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)