ਸ਼ੋਇਬ ਅਖ਼ਤਰ ਦੀਆਂ ਭਾਰਤੀ ਬੱਲੇਬਾਜ਼ਾਂ ਨੂੰ ਖਰੀਆਂ-ਖਰੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸ਼ੋਇਬ ਅਖ਼ਤਰ ਦੀਆਂ ਭਾਰਤੀ ਬੱਲੇਬਾਜ਼ਾਂ ਨੂੰ ਖਰੀਆਂ-ਖਰੀਆਂ

ਸ਼ੋਇਬ ਅਖ਼ਤਰ ਨੇ ਵੀਡੀਓ ਰਾਹੀਂ ਭਾਰਤੀ ਟੀਮ ਦੀ ਨਿਊਜ਼ੀਲੈਂਡ ਹੱਥੋਂ ਹੋਈ ਹਾਰ ਬਾਰੇ ਤੰਜ ਕਸੇ, ਨਸੀਹਤਾਂ ਦਿੱਤੀਆਂ ਤੇ ਕੁਝ ਸ਼ਲਾਘਾ ਵੀ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)